University College Jaitu, Faridkot Constituent College of Punjabi University Patiala

==>Admissions Open for session 2020-2021

Admission form

ਯੂਨੀਵਰਸਿਟੀ ਕਾਲਜ ਜੈਤੋ ਵਿਚ ਦਾਖਲੇ ਲਈ ਰਜਿਸਟ੍ਰੇਸ਼ਨ ਫਾਰਮ ਹੇਠ ਲਿਖੇ ਅਨੁਸਾਰ ਭਰੋ ਜੀ।

1) ਹੇਠ ਦਿੱਤੇ ਫਾਰਮ ਨੂੰ ਸਹੀ ਭਰੋ
2) ਫਾਰਮ ਭਰਨ ਉਪਰੰਤ ਫਾਰਮ ਦੇ ਆਖਰ ਵਿੱਚ ਦਿੱਤੀ ਰਸੀਦ ਨੂੰ ਡਾਊਨਲੋਡ ਕਰੋ
3) ਰਸੀਦ ਵਿਚ ਆਪਣਾ ਦਸਵੀਂ ਦਾ ਰੋਲ ਨੰਬਰ , ਨਾਮ ਆਦਿ ਸਾਫ - ਸਾਫ ਲਿਖੋ
4) ਰਸੀਦ ਭਰਨ ਉਪਰੰਤ ਸਟੇਟ ਬੈਂਕ ਆਫ ਇੰਡੀਆ ਜੈਤੋ ਬ੍ਰਾਂਚ ਵਿੱਚ ਫੀਸ ਭਰੋ ( ਜਨ. ਅਤੇ ਓਬੀਸੀ - 500/- ਰੁਪਏ ;
ਐਸਸੀ /ਐਸਟੀ:350/- ਰੁਪਏ)
5) ਰਜਿਸਟ੍ਰੇਸ਼ਨ/ਈ- ਪ੍ਰੌਸਪੈਕਟ ਫੀਸ ਭਰਨ ਉਪਰੰਤ ਰਸੀਦ (ਬੈਂਕ ਸਟੈਂਪ ਲੱਗੀ ਹੋਵੇ) ਦੀ ਕਾਲਜ ਕਾਪੀ ਦੀ ਫੋਟੋ ਖਿੱਚ ਕੇ ਵਟਸਐਪ
ਨੰਬਰ(6280313771) ਤੇ ਭੇਜੋ।

==>ਨੋਟ - ਫੀਸ ਭਰਨ ਉਪਰੰਤ ਰਸੀਦ ਦੀ ਫੋਟੋ ਭੇਜੇ ਜਾਣ ਨਾਲ ਹੀ ਤੁਹਾਡੀ ਦਾਖਲੇ ਲਈ ਰਜਿਸਟ੍ਰੇਸ਼ਨ ਹੋਵੇਗੀ।ਕੇਵਲ ਫੀਸ ਭਰਨ
ਅਤੇ ਫੋਟੋ ਨਾ ਭੇਜਣ ਦੀ ਹਾਲਤ ਵਿੱਚ ਤੁਹਾਡੀ ਦਾਖਲੇ ਦੀ ਅਰਜ਼ੀ ਰੱਦ ਕਰ ਦਿੱਤੀ ਜਾਵੇਗੀ।
*ਇਹ ਦਾਖਲਾ ਲੈਣ ਲਈ ਅਰਜ਼ੀ/ਫਾਰਮ ਅਤੇ ਅਰਜ਼ੀ/ਫਾਰਮ ਦੀ ਫੀਸ ਹੈ,ਇਸ ਨੂੰ ਦਾਖਲਾ ਨਾ ਸਮਝਿਆ ਜਾਵੇ।

ਫਾਰਮ ਭਰਦੇ ਸਮੇਂ ਜੇਕਰ 10+2 ਦਾ ਰੋਲ ਨੰਬਰ ਯਾ ਨਤੀਜਾ ਨਹੀਂ ਆਇਆ ਤਾਂ ਸਬੰਧਤ ਬਾਕਸ ਵਿਚ NA ਭਰੋ।

1. Economics

2. Political Science

3. History / Mathematics/ Religion Studies (choose only one)

4. Sociology

5. Computer Application / Physical Education (choose only one)

6. English lit. / Punjabi lit. / Hindi lit.(choose only one)