University College Jaitu, Faridkot Constituent College of Punjabi University Patiala

==>Admissions Open for session 2020-2021

==>Fees Structure
document Upload for Ist year admission[Last Date- 10-08-2020]

Counselling Module

ਹੇਠ ਦਰਸਾਏ ਡਾਕੂਮੈਂਟ ਅਪਲੋਡ ਕਰਨ ਉਪਰੰਤ ਕਾਲਜ ਦੀ ਵੈਬਸਾਈਟ (www.ucjaitu.com) ਤੇ ਉਹਨਾਂ ਵਿਦਿਆਰਥੀਆਂ ਦੀ ਲਿਸਟ ਪਾਈ ਜਾਵੇਗੀ ਜਿੰਨਾ ਵਿਦਿਆਰਥੀਆਂ ਦੇ ਸਾਰੇ ਦਸਤਾਵੇਜ ਸਹੀ ਪਾਏ ਜਾਣਗੇ। ਇਹ ਵਿਦਿਆਰਥੀ ਫੀਸ ਰਸੀਦ ਡਾਉਨਲੋਡ ਕਰਕੇ ਬੈਂਕ ਵਿੱਚ ਫੀਸ ਜਮ੍ਹਾਂ ਕਰਵਾਉਣਗੇ ਅਤੇ ਬੈਂਕ ਦੁਆਰਾ ਤਸਦੀਕ ਕੀਤੀ ਹੋਈ ਫੀਸ ਰਸੀਦ ਅਪਲੋਡ ਕਰਨਗੇ।

Note-please upload orignal documents only.

For SC/BC category students Income Certificate, Category Certificate, Bank copy is must. without these certificates admission wont be finalized.